Wednesday, November 10, 2010

ਮਹੁਆ ਮਾਜੀ



ਮਹੁਆ ਮਾਜੀ

ਜਨਮ : 10 ਦਸੰਬਰ

ਸਿੱਖਿਆ : ਐਮ.ਏ., ਪੀ-ਐਚ-ਡੀ., ਯੂ.ਜੀ.ਸੀ. ਨੇਟ (ਸਮਾਜ ਸ਼ਾਸਤਰ), ਫ਼ਾਈਨ ਆਰਟਸ ਵਿਚ 'ਅੰਕਨ ਵਿਭਾਕਰ' (ਰਵੀਂਦਰ ਭਾਰਤੀ ਵਿਸ਼ਵ-ਵਿਦਿਆਲਾ, ਪੱਛਮੀ ਬੰਗਾਲ)।


ਹੰਸ, ਨਯਾ ਗਿਆਨੋਦਯ, ਕਥਾਦੇਸ਼, ਕਥਾਕਰਮ, ਸਹਾਰਾ ਸਮਯ, ਕਾਂਚੀ, ਭਾਸ਼ਾ ਬੰਧਨ, ਸਾਕਸ਼ਯ, ਉਨਕਾ ਪ੍ਰਤੀਵਾਦ, ਅਕ਼ਸ਼ਰ ਪਰਵ, ਪ੍ਰਸ਼ਾਂਤ ਜਯੋਤਿ, ਦ ਕਵੇਸਟ, ਹਿੰਦੁਸਤਾਨ, ਦੈਨਿਕ ਜਾਗਰਣ, ਪ੍ਰਭਾਤ ਖ਼ਬਰ ਜਿਹੇ ਰਸਾਲਿਆਂ-ਅਖ਼ਬਾਰਾਂ ਵਿਚ ਰਚਨਾਵਾਂ ਛਪੀਆਂ।

ਸਨਮਾਨ : ਲੰਦਨ ਦੇ ਹਾਊਸ ਆਫ਼ ਲਾਰਡਸ ਵਿਚ ਨਾਵਲ ਮੈਂ 'ਬੋਰਿਸ਼ਾਇੱਲਾ' ਦੇ ਲਈ ਅੰਤਰ-ਰਾਸ਼ਟਰੀ, ਇੰਦੂ ਸ਼ਰਮਾ ਕਥਾ ਸਨਮਾਨ-2007, ਝਾਰਖੰਡ ਰਤਨ ਸਨਮਾਨ-2008.

ਰੂਪਾ ਐਂਡ ਕੰਪਨੀ ਨੇ ਅੰਗਰੇਜ਼ੀ ਅਨੁਵਾਦ Me Borishailla 2008 ਵਿਚ ਛਾਪਿਆ ਹੈ।

ਰਾਜਕਮਲ ਪ੍ਰਕਾਸ਼ਨ ਦੀ 60ਵੀਂ ਵਰ੍ਹੇ ਗੰਢ ਸਮੇਂ ਐਲਾਨੀਆਂ 60 ਸਾਲ ਵਿਚ ਛਪੀਆਂ ਹਿੰਦੀ ਦੀਆਂ 30 ਮੁੱਖ ਕਿਤਾਬਾਂ ਵਿਚ ਸ਼ਾਮਲ, ਜਿਹਨਾਂ ਨੂੰ ਮੀਲ ਪੱਥਰ ਕਿਹਾ ਗਿਆ ਹੈ ਤੇ ਜਿਹਨਾਂ ਉਪਰ ਕੰਮ ਕਰਨ ਵਾਲਿਆਂ ਦੇ ਸ਼ਰੇਸ਼ਟ ਖਰੜਿਆਂ ਉਪਰ ਲੱਖਾਂ ਦੇ ਇਨਾਮਾਂ ਦਾ ਐਲਾਨ ਹੋਇਆ ਹੈ।

ਕਾਰਜ : ਨੌਕਰੀ ਤੇ ਸੁਤੰਤਰ ਲੇਖਨ

ਸੰਪਰਕ : 18-ਸੀ, ਰਾਧਾ ਗੋਵਿੰਦ ਸਟਰੀਟ, ਥੜਪਕਨਾ, ਰਾਂਚੀ-834001 (ਝਾੜਖੰਡ)।

ਫ਼ੋਨ : 09835193111, 09431577481

Friday, June 4, 2010

ਐਮ. ਮੁਬੀਨ



ਐਮ. ਮੁਬੀਨ

ਜਨਮ ਤਾਰੀਖ਼ : 2 ਜੂਨ 1957 ਯੇੳਲਾ, ਜਿ. ਨਾਸਿਕ (ਮਹਾਰਸ਼ਟਰ)

ਸਿੱਖਿਆ : ਐਮ. ਕਾਮ

ਰਚਨਾਵਾਂ ਤੇ ਸਨਮਾਨ :

1) ਮਾਲੇ ਮੁਫ਼ਤ---ਬਾਲ ਇਕਾਂਗੀ (ਉਰਦੂ)-1997
(ਮਹਾਰਾਸ਼ਟਰ ਉਰਦੂ ਸਾਹਿਤ ਅਕਾਦਮੀ ਦਾ ਬਾਲ ਸਾਹਿਤ ਪੁਰਸਕਾਰ)

2) ਯਾਤਨਾ ਕਾ ਏਕ ਦਿਨ…ਹਿੰਦੀ (2001)
(ਕੇਂਦਰੀ ਹਿੰਦੀ ਨਿਰਦੇਸ਼ਾਲਯ ਦਾ ਅਹਿੰਦੀ ਭਾਸ਼ਾ ਲੇਖਕਾਂ ਦਾ ਸਾਲ 2001-02 ਦਾ 50,000 ਦਾ ਇਨਾਮ)

3) ਟੂਟੀ ਛਤ ਕਾ ਮਕਾਨ---ਕਹਾਣੀਆਂ---ਉਰਦੂ (2001)
4) ਨਈ ਸਦੀ ਕਾ ਅਜ਼ਾਬ---ਕਹਾਣੀਆਂ…ਉਰਦੂ (2003)

ਸੰਪਰਕ : ਅਦਬ ਨਾਮਾ, 303, ਕਲਾਸਿਕ ਪਲਾਜਾ, ਤਿੰਨ ਬੱਤੀ, ਭਿਵੰਡੀ-421302, ਜ. ਠਾਣੇ (ਮਹਾਰਾਸ਼ਟਰ)

Mobile : 09322338918.

E-mail : mmubin@usa.com

Website :
http://naisadi.tripod.com
http://mmubin.tripod.com
http://adabnama.tripod.com
http://starwarhindi.tripod.com
http://azanhindibook.tripod.com


ਨੋਟ :: ਲੇਖਕ ਦੀਆਂ ਆਮ ਆਦਮੀ ਦੀ ਜ਼ਿੰਦਗੀ ਦੀ ਤਰਜ਼ਮਾਨੀ ਕਰਦੀਆਂ ਕੁਝ ਕਹਾਣੀਆਂ ਦਾ ਪੰਜਾਬੀ ਅਨੁਵਾਦ ਛੇਤੀ ਹੀ ਤੁਹਾਡੀ ਨਜ਼ਰ ਕੀਤਾ ਜਾ ਰਿਹਾ ਹੈ…ਮਹਿੰਦਰ ਬੇਦੀ ਜੈਤੋ