Sunday, March 1, 2009

ਜੈਨੰਦਨ



जयनंदन

जन्म : 26 फरवरी, 1956, नवादा (बिहार) के मिलकी गाँव में।

शिक्षा : एम. ए. (हिंदी)

कृतियाँ : 'श्रम एव जयते' तथा 'ऐसी नगरिया में केहि विधि रहना' (उपन्यास)। 'सन्नाटा भंग', ' विश्व बाजार का ऊँट', 'एक अकेले गान्हीं जी', 'कस्तूरी पहचानो, वत्स' और 'दाल नहीं गलेगी अब' (कहानी संग्रह)। 'हमला' (नाटक)। देश की प्राय:सभी श्रेष्ठ और चर्चित पत्रिकाओं में लगभग सात दर्जन कहानियाँ प्रकाशित। कुछ कहानियों का तेलुगु, उर्दू, गुजराती एवं अंग्रेज़ी में अनुवाद। कुछ कहानियों के टीवी रूपांतरण टेलीविजन के विभिन्न चैनलों पर प्रसारित।

जालघर : जयनंदन की अनेक कहानियाँ उनके जालघर पर यहाँ पढ़ी जा सकती हैं।

संप्रति : टाटा स्टील की गृह पत्रिका 'ख़ास बात' एवं 'टिस्को समाचार' का संपादन।

संपर्क: jkumar@lot.tatasteel.com
**********************************
ਜੈਨੰਦਨ

ਜਨਮ : 26 ਫਰਬਰੀ, 1956, ਨਵਾਦਾ (ਬਿਹਾਰ) ਦੇ ਮਿਲਕੀ ਪਿੰਡ ਵਿਚ ।

ਕ੍ਰਿਤਾਂ : 'ਸ਼ਰਮ ਐਂਵ ਜਯਤੇ' ਤੇ 'ਐਸੀ ਨਗਰੀਆ ਮੇਂ ਕੇਹਿ ਵਿਧਿ ਰਹਿਨਾ' (ਨਾਵਲ) 'ਸੰਨਾਟਾ ਭੰਗ', 'ਵਿਸ਼ਵ ਬਾਜ਼ਾਰ ਦਾ ਊਂਟ', 'ਏਕ ਅਕੇਲਾ ਗਾਨਹੀ ਜੀ', 'ਕਸਤੂਰੀ ਪਹਿਚਾਨੋ', 'ਵਸਤ, ਤੇ ਦਾਲ ਨਹੀਂ ਮਿਲੇਗੀ ਅੱਬ' (ਕਹਾਣੀ ਸੰਗ੍ਰਿਹ) । 'ਹਮਲਾ' (ਨਾਟਕ) । ਦੇਸ਼ ਭਰ ਦੀਆਂ ਲਗਭਗ ਸਾਰੀਆਂ ਮਸ਼ਹੂਰ ਤੇ ਚਰਚਿਤ ਪਤਰਕਾਵਾਂ ਵਿਚ ਲਗਭਗ ਸਤ ਦਰਜਨ ਕਹਾਣੀਆਂ ਪ੍ਰਕਾਸ਼ਿਤ। ਕੁਛ ਕਹਾਣੀਆਂ ਦਾ ਤੇਲਗੂ, ਉਰਦੂ, ਗੁਜਰਾਤੀ ਤੇ ਅੰਗਰੇਜ਼ੀ ਵਿਚ ਅਨੁਵਾਦ। ਕੁਛ ਕਹਾਣੀਆਂ ਦੇ ਟੀ.ਵੀ. ਰੂਪਾਂਤਰ ਵੱਖ ਵੱਖ ਟੈਲੀਵਿਜ਼ਨ ਚੈਨਲਾਂ ਉਪਰ ਪ੍ਰਸਾਰਿਤ।

ਜਾਲਘਰ (जालघर) : ਜੈਨੰਦਨ ਦੀਆਂ ਅਨੇਕਾਂ ਕਹਾਣੀਆਂ ਉਹਨਾਂ ਦੇ ਜਾਲਘਰ ਉੱਪਰ ਪੜ੍ਹੀਆਂ ਜਾ ਸਕਦੀਆਂ ਹਨ।

ਸੰਪਰਕ : ਟਾਟਾ ਸਟੀਲ ਦੀ ਗ੍ਰਹਿ ਪਤ੍ਰਿਕਾ ਖਾਸ ਬਾਤ ਤੇ ਟਿਸਕੋ ਸਾਚਾਰ ਦਾ ਸੰਪਾਦਨ।

ਸੰਪਰਕ : jkumar@lot.tatasteel.com

***********

No comments:

Post a Comment